ਨੁਤ਼ਫ਼ਾ
nutaafaa/nutāfā

ਪਰਿਭਾਸ਼ਾ

ਅ਼. [نُطفہ] ਸੰਗ੍ਯਾ- ਵੀਰਜ. ਸ਼ੁਕ੍ਰ. "ਨੁਤਫਿਓ ਮਾਸ ਉਪਜਈ ਮਾਸਹੁ ਜੁੱਸੇ ਪਾਕ." (ਜਸਾ) ੨. ਔਲਾਦ. ਸੰਤਾਨ.
ਸਰੋਤ: ਮਹਾਨਕੋਸ਼