ਨੁਸਖ਼ਾ
nusakhaa/nusakhā

ਪਰਿਭਾਸ਼ਾ

ਅ਼. [نُسخا] ਸੰਗ੍ਯਾ- ਲਿਖਿਆਹੋਇਆ ਕਾਗ਼ਜ। ੨. ਕਾਪੀ. ਪੁਸ੍ਤਕ ਦੀ ਪ੍ਰਤਿ। ੩. ਵੈਦ੍ਯ ਦਾ ਲਿਖਿਆਹੋਇਆ ਉਹ ਪਰਚਾ, ਜਿਸ ਉੱਪਰ ਦਵਾਈ ਅਤੇ ਉਸ ਦੇ ਵਰਤਣ ਦੀ ਵਿਧਿ ਹੋਵੇ. Prescription.
ਸਰੋਤ: ਮਹਾਨਕੋਸ਼

ਸ਼ਾਹਮੁਖੀ : نسخہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

prescription; manuscript
ਸਰੋਤ: ਪੰਜਾਬੀ ਸ਼ਬਦਕੋਸ਼