ਨੂਤ
noota/nūta

ਪਰਿਭਾਸ਼ਾ

ਸੰ. ਵਿ- ਸਲਾਹਿਆ ਹੋਇਆ. ਪ੍ਰਸੰਸ਼ਿਤ। ੨. ਨੂਤਨ ਦਾ ਸੰਖੇਪ. ਨਵਾਂ ਦੇਖੋ, ਨੂਤਨ.
ਸਰੋਤ: ਮਹਾਨਕੋਸ਼