ਨੂਨਤਾ
noonataa/nūnatā

ਪਰਿਭਾਸ਼ਾ

ਕਮੀ. ਘਾਟਾ. ਦੇਖੋ, ਨ੍ਯੂਨਤਾ. "ਪਹਿਰੇ ਬਿਨਾ ਨੂਨਤਾ ਜੋਊ." (ਨਾਪ੍ਰ)
ਸਰੋਤ: ਮਹਾਨਕੋਸ਼