ਨੇਂਬੂਨਿਚੋੜ
naynboonichorha/nēnbūnichorha

ਪਰਿਭਾਸ਼ਾ

ਆਪਣੇ ਪਾਸੋਂ ਕਿਸੇ ਦੇ ਖਾਣੇ ਵਿੱਚ ਨੇਂਬੂ ਦਾ ਰਸ ਨਿਚੋੜਕੇ ਖਾਣ ਲਈ ਬੈਠ ਜਾਣ ਵਾਲਾ. ਭਾਵ- ਥੋੜੀਜੇਹੀ ਸਾਂਝ ਕਰਕੇ ਬਹੁਤ ਲਾਭ ਉਠਾਉਣ ਵਾਲਾ. ਸ੍ਵਾਰਥੀ. ਦੇਖੋ, ਤੁਫੈਲ.
ਸਰੋਤ: ਮਹਾਨਕੋਸ਼