ਨੇਕਲੰਕੀ
naykalankee/nēkalankī

ਪਰਿਭਾਸ਼ਾ

ਵਿ- ਨਿਸ्ਕਲੰਕ. ਦੋਸ ਅਤੇ ਦਾਗ਼ ਤੋਂ ਬਿਨਾ. "ਕਲੰਕੰ ਬਿਨਾ, ਨੇਕਲੰਕੀ ਸਰੂਪੇ." (ਜਾਪੁ)
ਸਰੋਤ: ਮਹਾਨਕੋਸ਼