ਨੇਤ੍ਰਉ
naytrau/nētrau

ਪਰਿਭਾਸ਼ਾ

ਸੰਗ੍ਯਾ- ਨੇਤ੍ਰ. ਦੇਖੋ, ਨੇਤ੍ਰ ੨. "ਨੇਤ੍ਰਉ ਨੀਦ ਨ ਆਵੇ." (ਸੂਹੀ ਮਃ ੧) ਅਵਿਦ੍ਯਾਨੀਂਦ ਦਾ ਨਾ ਆਉਣਾ ਨੇਤ੍ਰਾ ਹੈ.
ਸਰੋਤ: ਮਹਾਨਕੋਸ਼