ਨੇਤ੍ਰਰੰਜਨ
naytraranjana/nētraranjana

ਪਰਿਭਾਸ਼ਾ

ਸੰਗ੍ਯਾ- ਨੇਤ੍ਰ ਰੰਗਣ ਦਾ ਰੰਗ. ਕੱਜਲ. ਸੁਰਮਾ.
ਸਰੋਤ: ਮਹਾਨਕੋਸ਼