ਨੇਪਥ
naypatha/nēpadha

ਪਰਿਭਾਸ਼ਾ

ਸੰ. ਨੇਪਥ੍ਯ. ਸੰਗ੍ਯਾ- ਵਸਤ੍ਰ ਭੂਸਣ ਆਦਿ ਵੇਸ਼। ੨. ਨਾਟਕ ਦੇ ਅਖਾੜੇ ਦਾ ਉਹ ਅਸਥਾਨ, ਜੋ ਪੜਦੇ ਦੇ ਅੰਦਰ ਹੁੰਦਾ ਹੈ। ੩. ਪੜਦਾ. ਕਨਾਤ.
ਸਰੋਤ: ਮਹਾਨਕੋਸ਼