ਨੇਬੇੜਾ
naybayrhaa/nēbērhā

ਪਰਿਭਾਸ਼ਾ

ਫੈਸਲਾ. ਦੇਖੋ, ਨਿਬੇੜਾ. "ਹਿੰਦੂ ਤੁਰਕ ਦੁਹਾ ਨੇਬੇਰਾ." (ਭੈਰ ਮਃ ੫) "ਹਾਥਿ ਤਿਸੈ ਕੇ ਨੇਬੇੜਾ." (ਮਾਰੂ ਸੋਲਹੇ ਮਃ ੫)
ਸਰੋਤ: ਮਹਾਨਕੋਸ਼