ਨੇਹੁ
nayhu/nēhu

ਪਰਿਭਾਸ਼ਾ

ਸਿੰਧਿ. ਸੰਗ੍ਯਾ- ਸ੍ਨੇਹ. ਪ੍ਯਾਰ. "ਜਿਸੁ ਪ੍ਯਾਰੇ ਸਿਉ ਨੇਹੁ, ਤਿਸੁ ਆਗੈ ਮਰਿਚਲੀਐ." (ਵਾਰ ਸ੍ਰੀ ਮਃ ੨)
ਸਰੋਤ: ਮਹਾਨਕੋਸ਼