ਨੈ
nai/nai

ਪਰਿਭਾਸ਼ਾ

ਪ੍ਰਤ੍ਯ. ਦੇਖੋ, ਨੇ. "ਇਕਨੈ ਭਾਂਡੇ ਸਾਜੀਐ." (ਸ੍ਰੀ ਅਃ ਮਃ ੧) ੨. ਸੰਗ੍ਯਾ- ਨਦੀ. ਦੇਖੋ, ਨਯ. "ਮੁਰਗਾਈ ਨੇ ਸਾਣੇ." (ਸਿਧਗੋਸਟਿ) "ਸੋਣ੍ਹੀ ਮੇਹੀਵਾਲ ਨੂੰ ਨੈ ਤਰਦੀ ਰਾਤੀ" (ਭਾਗੁ) ੩. ਫ਼ਾ. [نَے] ਨਲਕੀ. ਨਲੀ। ੪. ਬੰਸਰੀ. ਮੁਰਲੀ. "ਗੋਪੀ ਨੈ ਗੋਆਲੀਆ." (ਸ੍ਰੀ ਮਃ ੧. ਜੋਗੀ ਅੰਦਰਿ)
ਸਰੋਤ: ਮਹਾਨਕੋਸ਼

NAI

ਅੰਗਰੇਜ਼ੀ ਵਿੱਚ ਅਰਥ2

prep, (sign of the instrumental) By;—s. f. A river.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ