ਨੈਕੁ
naiku/naiku

ਪਰਿਭਾਸ਼ਾ

ਵਿ- ਤਨਿਕ. ਥੋੜਾ. "ਯਹ ਮਨ ਨੈਕ ਨ ਕਹਿਓ ਕਰੈ." (ਦੇਵ ਮਃ ੯) ੨. ਨ- ਏਕ. ਬਹੁਤ। ੩. ਨ- ਐਕ੍ਯ. ਫੁੱਟ. ਵਿਰੋਧ.
ਸਰੋਤ: ਮਹਾਨਕੋਸ਼