ਨੈਣਾਸਿੰਘ
nainaasingha/naināsingha

ਪਰਿਭਾਸ਼ਾ

ਇਹ ਧਰਮਵੀਰ ਸ਼ਹੀਦਾਂ ਦੀ ਮਿਸਲ ਦਾ ਰਤਨ ਸੀ. ਇਤਿਹਾਸ ਵਿੱਚ ਇਹ ਨਾਉਂ ਦੇਖਿਆ ਜਾਂਦਾ ਹੈ, ਅਸਲ ਨਾਉਂ ਨਾਰਾਯਣਸਿੰਘ ਹੈ. ਉੱਚੇ ਦਮਾਲੇ ਦੀ ਰੀਤਿ ਇਸੇ ਤੋਂ ਚੱਲੀ ਹੈ. ਦੇਖੋ, ਨਿਹੰਗ ਅਤੇ ਫੂਲਾ ਸਿੰਘ.
ਸਰੋਤ: ਮਹਾਨਕੋਸ਼