ਨੈਰ਼ਿਤੀ
nairaitee/nairaitī

ਪਰਿਭਾਸ਼ਾ

ਸੰ. नैर्ऋति. ਸੰਗ੍ਯਾ- ਦੱਖਣ ਪੱਛਮ ਦੀ ਕੋਣ, ਜਿਸ ਦਾ ਸ੍ਵਾਮੀ ਨੈਰ਼ਿਤ ਹੈ.
ਸਰੋਤ: ਮਹਾਨਕੋਸ਼