ਨੈਹਰ
naihara/naihara

ਪਰਿਭਾਸ਼ਾ

ਸੰਗ੍ਯਾ- ਨਿਯੰਤਾ ਗ੍ਰਿਹ. ਪਿਤਾ ਦਾ ਘਰ. ਪਿਉਕਾ. "ਨੈਹਰ ਕੁਟੰਬ ਤਜ ਬ੍ਯਾਹੇ ਸਸੁਰਾਰ ਜਾਇ." (ਭਾਗੁ ਕ)
ਸਰੋਤ: ਮਹਾਨਕੋਸ਼

NAIHAR

ਅੰਗਰੇਜ਼ੀ ਵਿੱਚ ਅਰਥ2

s. f, ee Nahir.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ