ਨੋਚਨਾ
nochanaa/nochanā

ਪਰਿਭਾਸ਼ਾ

ਕ੍ਰਿ- ਲੁੰਚਨ. ਉਖੇੜਨਾ. ਨਹੁਁ ਦੰਦ ਚੁੰਜ ਆਦਿ ਨਾਲ ਖਿੱਚਣਾ ਪੱਟਣਾ ਅਥਵਾ ਚੂੰਡਣਾ.
ਸਰੋਤ: ਮਹਾਨਕੋਸ਼