ਨੋਦਨਾ
nothanaa/nodhanā

ਪਰਿਭਾਸ਼ਾ

ਸੰ. ਸੰਗ੍ਯਾ- ਪ੍ਰੇਰਣਾ. ਹੱਕਣਾ. ਚਲਾਉਣ ਦੀ ਕ੍ਰਿਯਾ. "ਚਵੈਂ ਕਿਕਾਨ ਕੁਦਾਂਯ ਸੁ ਨੌਦ." (ਗੁਪ੍ਰਸੂ) ਇਹ ਚੋਦਨਾ ਦਾ ਰੂਪਾਂਤਰ ਹੈ.
ਸਰੋਤ: ਮਹਾਨਕੋਸ਼