ਨੋਦਿਤ
nothita/nodhita

ਪਰਿਭਾਸ਼ਾ

ਵਿ- ਪ੍ਰੇਰਿਆਹੋਇਆ. "ਮੁਨਿ ਨੋਦਿਤ ਕਾਲ ਸਿਧਾਰ ਤਹਾਂ." (ਰਾਮਾਵ) ਦੇਖੋ, ਨੋਦਨਾ.
ਸਰੋਤ: ਮਹਾਨਕੋਸ਼