ਨੋਨੀ
nonee/nonī

ਪਰਿਭਾਸ਼ਾ

ਵਿ- ਨਮਕੀਨ. ਖਾਰਾ। ੨. ਲਾਵਨ੍ਯਤਾ ਵਾਲਾ, ਵਾਲੀ. ਸੁੰਦਰ. ਉੱਤਮ. "ਤਵ ਕੀਰਤਿ ਨੋਨੀ." (ਨਾਪ੍ਰ)
ਸਰੋਤ: ਮਹਾਨਕੋਸ਼