ਨੌਕਾਦੰਡ
naukaathanda/naukādhanda

ਪਰਿਭਾਸ਼ਾ

ਸੰਗ੍ਯਾ- ਚੱਪਾ. ਕਿਸ਼ਤੀ ਚਲਾਉਣ ਦਾ ਡੰਡਾ. ਵੰਝ. oar.
ਸਰੋਤ: ਮਹਾਨਕੋਸ਼