ਨੌਨਿਧ
naunithha/naunidhha

ਪਰਿਭਾਸ਼ਾ

ਆਗਰਾ ਨਿਵਾਸੀ ਭੰਡਾਰੀ ਖਤ੍ਰੀ. ਜੋ ਦਸ਼ਮੇਸ਼ ਦੇ ਆਗਰੇ ਪਧਾਰਣ ਸਮੇਂ ਹਾਜਿਰ ਹੋਇਆ ਅਤੇ ਸੇਵਾ ਕੀਤੀ. ਗੁਰੂ ਸਾਹਿਬ ਨੇ ਇਸ ਨੂੰ ਕੇਸ ਰੱਖਣ ਦਾ ਉਪਦੇਸ਼ ਦਿੱਤਾ.
ਸਰੋਤ: ਮਹਾਨਕੋਸ਼