ਨ੍ਰਿਤਾਂਤ
nritaanta/nritānta

ਪਰਿਭਾਸ਼ਾ

ਨ੍ਰਿਤ੍ਯ ਅੰਤ. ਨਾਚ ਦੀ ਸਮਾਪਤੀ। ੨. ਕ੍ਰਿ. ਵਿ- ਨਾਚ ਪਿੱਛੋਂ। ੩. ਦੇਖੋ, ਨਿਤਾਂਤ.
ਸਰੋਤ: ਮਹਾਨਕੋਸ਼