ਨ੍ਰਿਦੇਸ
nrithaysa/nridhēsa

ਪਰਿਭਾਸ਼ਾ

ਵਿ- ਬਿਨਾ ਦੇਸ਼. ਜਿਸ ਦਾ ਕੋਈ ਖ਼ਾਸ ਦੇਸ਼ ਨਹੀਂ "ਨਮਸਤੰ ਨ੍ਰਿਦੇਸੇ." (ਜਾਪੁ) ੨. ਸੰਗ੍ਯਾ- ਨ੍ਰਿ- ਦੇਸ਼. ਮਰਤ੍ਯ ਲੋਕ। ੩. ਦੇਖੋ, ਨਿਰਦੇਸ.
ਸਰੋਤ: ਮਹਾਨਕੋਸ਼