ਨ੍ਰਿਧੂਤ
nrithhoota/nridhhūta

ਪਰਿਭਾਸ਼ਾ

ਵਿ- ਅਚਲ. ਅਡੋਲ. ਦੇਖੋ, ਧੂਤ. "ਨਮਸਤੰ ਨ੍ਰਿਧੂਤੇ." (ਜਾਪੁ) ੨. ਦੇਖੋ, ਨਿਰਧੂਤ। ੩. ਸੰ. नृधूत. ਮਨੁੱਖ ਕਕੇ ਸੋਧਿਆ ਹੋਇਆ.
ਸਰੋਤ: ਮਹਾਨਕੋਸ਼