ਨ੍ਰਿਨਾਥ
nrinaatha/nrinādha

ਪਰਿਭਾਸ਼ਾ

ਵਿ- ਬਿਨਾ ਨਾਥ, ਜਿਸ ਦਾ ਕੋਈ ਸ੍ਵਾਮੀ ਨਹੀਂ। ੨. ਸੰਗ੍ਯਾ- नृनाथ. ਨ੍ਰਿਪਤਿ. ਨਰਪਤਿ. "ਨਮਸ੍‌ਤੰ ਨ੍ਰਿਨਾਥੇ." (ਜਾਪੁ)
ਸਰੋਤ: ਮਹਾਨਕੋਸ਼