ਨ੍ਹਾਉਣਾ
nhaaunaa/nhāunā

ਪਰਿਭਾਸ਼ਾ

ਕ੍ਰਿ- ਸਨਾਨ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نھاؤنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to bathe, take bath or a dip; to wash oneself
ਸਰੋਤ: ਪੰਜਾਬੀ ਸ਼ਬਦਕੋਸ਼