ਨ੍ਹਾਤ
nhaata/nhāta

ਪਰਿਭਾਸ਼ਾ

ਨ੍ਹਾਉਂਦਾ ਹੈ. ਸਨਾਨ ਕਰਦਾ ਹੈ। ੨. ਸ੍ਨਾਤ. ਨ੍ਹਾਤਾਹੋਇਆ. ਜਿਸ ਨੇ ਸਨਾਨ ਕੀਤਾ ਹੈ.
ਸਰੋਤ: ਮਹਾਨਕੋਸ਼