ਨੜੀਮਾਰ
narheemaara/narhīmāra

ਪਰਿਭਾਸ਼ਾ

ਖ਼ਾ. ਸੰਗ੍ਯਾ- ਹੁੱਕੇ ਦੀ ਨੜੀ ਵਜਾਉਣ ਵਾਲਾ. ਹੁੱਕਾ ਪੀਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : نڑی مار

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

smoker
ਸਰੋਤ: ਪੰਜਾਬੀ ਸ਼ਬਦਕੋਸ਼