ਨੰ

ਪਰਿਭਾਸ਼ਾ

ਵ੍ਯ- ਨਿਸੇਧ ਬੋਧਕ. ਨ. ਨਹੀਂ. "ਸੁਖੇਣ ਬੈਣ ਰਤ ਨੰ." (ਗਾਥਾ) ਸੁਖਦਾਈ ਵਚਨਾਂ ਵਿੱਚ ਪ੍ਰੀਤਿ ਨਹੀਂ.
ਸਰੋਤ: ਮਹਾਨਕੋਸ਼