ਨੰਗਨੰਗੀ
nanganangee/nanganangī

ਪਰਿਭਾਸ਼ਾ

ਵਿ- नग्नाङगिन. ਨੰਗੇ ਅੰਗਾਂ ਵਾਲਾ. "ਇਕਿ ਨਗਨ ਫਿਰਹਿ ਨੰਗਨੰਗੀ." (ਗਉ ਮਃ ੪) ਇੱਕ ਨਾਂਗੇ, ਨੰਗ ਧੜੰਗੇ ਫਿਰਦੇ ਹਨ.
ਸਰੋਤ: ਮਹਾਨਕੋਸ਼