ਨੰਗਾਸਣਾ
nangaasanaa/nangāsanā

ਪਰਿਭਾਸ਼ਾ

ਵਿ- ਨਗਨ ਆਸਣ ਵਾਲਾ. ਜਿਸ ਦੇ ਕਵਚ ਨਹੀਂ. "ਘਾਇਲ ਹੋਇ ਨੰਗਾਸਣਾ." (ਭਾਗੁ)
ਸਰੋਤ: ਮਹਾਨਕੋਸ਼