ਨੰਗੇ ਧੜ ਲੜਨਾ
nangay thharh larhanaa/nangē dhharh larhanā

ਪਰਿਭਾਸ਼ਾ

ਕ੍ਰਿ- ਕਵਚ ਪਹਿਰੇ ਬਿਨਾ ਅਤੇ ਢਾਲ ਆਦਿ ਦੀ ਓਟ ਬਿਨਾ ਜੰਗ ਕਰਨਾ। ੨. ਕਿਸੇ ਵਡੇ ਕਾਰਯ ਨੂੰ ਸਾਮਰਥ੍ਯ ਨਾ ਹੋਣ ਪੁਰ ਭੀ ਦੂਜੇ ਦੀ ਸਹਾਇਤਾ ਬਿਨਾ ਕਰਨਾ.
ਸਰੋਤ: ਮਹਾਨਕੋਸ਼