ਨੰਦਕ
nanthaka/nandhaka

ਪਰਿਭਾਸ਼ਾ

ਸੰ नन्दक. ਵਿ- ਆਨੰਦ ਕਰਨ ਵਾਲਾ। ੨. ਸੰਗ੍ਯਾ- ਵਿਸਨੁ ਦਾ ਖੜਗ। ੩. ਡੱਡੂ. ਮੇਂਡਕ.
ਸਰੋਤ: ਮਹਾਨਕੋਸ਼