ਨੰਦਨੰਦਨ
nanthananthana/nandhanandhana

ਪਰਿਭਾਸ਼ਾ

ਸੰਗ੍ਯਾ- ਨੰਦ ਗੋਪ ਦਾ ਪੁਤ੍ਰ ਸ਼੍ਰੀ ਕ੍ਰਿਸਨ। ੨. ਬੇਟੇ ਦਾ ਬੇਟਾ, ਪੋਤਾ.
ਸਰੋਤ: ਮਹਾਨਕੋਸ਼