ਨੰਦਰ
nanthara/nandhara

ਪਰਿਭਾਸ਼ਾ

ਸੰਗ੍ਯਾ- ਨਦਰ. ਨਜਰ. ਦ੍ਰਿਸ੍ਟਿ. "ਸ਼੍ਰੀ ਗੁਰੁ ਦੇਖਤ ਭੇ ਕਰ ਨੰਦਰ." (ਗੁਪ੍ਰਸੂ)
ਸਰੋਤ: ਮਹਾਨਕੋਸ਼