ਨੰਦਿ
nanthi/nandhi

ਪਰਿਭਾਸ਼ਾ

ਸੰ. ਸੰਗ੍ਯਾ- ਆਨੰਦ। ੨. ਆਨੰਦਰੂਪ ਪਾਰਬ੍ਰਹਮ। ੩. ਸ਼ਿਵ ਦੀ ਸਵਾਰੀ ਦਾ ਬੈਲ। ੪. ਸ਼ਿਵ। ੫. ਮਿਤ੍ਰ.
ਸਰੋਤ: ਮਹਾਨਕੋਸ਼