ਨੰਦਿਗ੍ਰਾਮ
nanthigraama/nandhigrāma

ਪਰਿਭਾਸ਼ਾ

ਅਯੋਧ੍ਯਾ ਤੋਂ ੪. ਕੋਹ ਪੁਰ ਇੱਕ ਪਿੰਡ, ਜਿੱਥੇ ਰਾਮਚੰਦ੍ਰ ਜੀ ਦੇ ਵਨਵਾਸ ਸਮੇਂ ਤਪਸ੍ਵੀ ਭੇਖ ਵਿੱਚ ਰਹਿਕੇ ਭਰਨ ਨੇ ਰਾਜਕਾਜ ਕੀਤਾ. ਦੇਖੋ, ਭਦਰਸਾ.
ਸਰੋਤ: ਮਹਾਨਕੋਸ਼