ਨੰਦਿਘੋਸ਼
nanthighosha/nandhighosha

ਪਰਿਭਾਸ਼ਾ

ਸੰ. ਵਿ- ਜਿਸ ਦੀ ਘੋਸ (ਧੁਨਿ) ਆਨੰਦ ਦੇਣ ਵਾਲੀ ਹੈ। ੨. ਸੰਗ੍ਯਾ- ਅਰਜੁਨ ਦਾ ਰਥ.
ਸਰੋਤ: ਮਹਾਨਕੋਸ਼