ਨੰਦ ਦੇਸ
nanth thaysa/nandh dhēsa

ਪਰਿਭਾਸ਼ਾ

ਸੰਗ੍ਯਾ- ਮਗਧ ਦੇਸ਼, ਜਿੱਥੇ ਨੰਦਕੁਲ ਨੇ ਰਾਜ ਕੀਤਾ ਹੈ. ਦੇਖੋ ਨੰਦ ੧੦.
ਸਰੋਤ: ਮਹਾਨਕੋਸ਼