ਨੰਦ ਰਜਨੀਸ
nanth rajaneesa/nandh rajanīsa

ਪਰਿਭਾਸ਼ਾ

ਸੰਗ੍ਯਾ- ਰਜਨੀਸ਼ ਨੰਦ. ਰਾਤ੍ਰੀ ਦਾ ਸ੍ਵਾਮੀ ਚੰਦ੍ਰਮਾ, ਉਸ ਦਾ ਪੁਤ੍ਰ ਬੁਧ. "ਵਾਰ ਨੰਦਰਜਨੀਸ." (ਗੁਪ੍ਰਸੂ) ਬੁਧਵਾਰ.
ਸਰੋਤ: ਮਹਾਨਕੋਸ਼