ਪਹਿ
pahi/pahi

ਪਰਿਭਾਸ਼ਾ

ਦੇਖੋ, ਪਹ। ੨. ਵ੍ਯ- ਪਾਸ. ਕੋਲ. "ਜਿਸ ਮਾਨੁਖ ਪਹਿ ਕਰਉ ਬੇਨਤੀ." (ਗੂਜ ਮਃ ੫) "ਇਹੁ ਤਨੁ ਵੇਚੀ ਸੰਤ ਪਹਿ." (ਆਸਾ ਛੰਤ ਮਃ ੫) ੩. ਪ੍ਰਤ੍ਯ- ਤੇਂ. ਸੇ. ਤੋਂ. "ਤੋ ਪਹਿ ਦੁਗਣੀ ਮਜੂਰੀ ਦੈਹਉ."(ਸੋਰ ਨਾਮਦੇਵ) ਤੇਰੇ ਨਾਲੋਂ ਦੂਣੀ ਮਜ਼ਦੂਰੀ ਦੈਹੋਂ.
ਸਰੋਤ: ਮਹਾਨਕੋਸ਼

PAHI

ਅੰਗਰੇਜ਼ੀ ਵਿੱਚ ਅਰਥ2

s. f, The dawn:—pahí phuṭṭṉí, phaṭṭṉí, páṭṉí, pílí hoṉí, v. n. To dawn, to be morning, to break (the early dawn), to be daybreak:—pahi phaṭe, ad. At the dawn of day.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ