ਬਯਣਿ
bayani/bēani

ਪਰਿਭਾਸ਼ਾ

ਵਾਣੀ ਮੇਂ. ਬਚਨਾਂ ਵਿੱਚ "ਨਯਣਿ ਬਯਣਿ ਮੁਹਿ ਇਕੁ." (ਸਵੈਯੇ ਮਃ ੩. ਕੇ) ੨. ਵਚਨਾਂ ਕਰਕੇ.
ਸਰੋਤ: ਮਹਾਨਕੋਸ਼