ਬਰਤਿਬਰੁਨ
baratibaruna/baratibaruna

ਪਰਿਭਾਸ਼ਾ

ਸੰ. ਵਿਰ੍‍ਤਵਰੁਣ. ਸੰਗ੍ਯਾ- ਵਿਰ੍‍ਤ (ਫਾਂਸੀ) ਵਰੁਣ ਦੇਵਤਾ ਦੀ. ਵਰੁਣਪਾਸ਼. "ਬਰਤਿਬਰੁਨ ਕੋ ਨਿਵਾਰਤ ਨਿਹਾਰ ਹੈ." (ਕਵਿ ੫੨)
ਸਰੋਤ: ਮਹਾਨਕੋਸ਼