ਬਰਮੌਰ
baramaura/baramaura

ਪਰਿਭਾਸ਼ਾ

ਸੰ. ਬ੍ਰਹ੍‌ਮਪੁਰ. ਇਹ ਨਗਰ ਚੰਬੇ ਦੀ ਪੁਰਾਣੀ ਰਾਜਧਾਨੀ ਸੀ.
ਸਰੋਤ: ਮਹਾਨਕੋਸ਼