ਬਰੇਤੀ
baraytee/barētī

ਪਰਿਭਾਸ਼ਾ

ਸੰਗ੍ਯਾ- ਆਬ- ਰੇਤੀ. ਪਾਣੀ ਦੇ ਵਹਾਉ ਨਾਲ ਉੱਚੀ ਹੋਈ ਹੋਈ ਰੇਤੇ ਦੀ ਢੇਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بریتی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

small ਬਰੇਤਾ
ਸਰੋਤ: ਪੰਜਾਬੀ ਸ਼ਬਦਕੋਸ਼

BARETÍ

ਅੰਗਰੇਜ਼ੀ ਵਿੱਚ ਅਰਥ2

s. f, sand-bank.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ