ਬਰਖ਼ਾਸਤ
barakhaasata/barakhāsata

ਪਰਿਭਾਸ਼ਾ

ਫ਼ਾ. [برخاست] ਵਿ- ਵਿਸਰਜਨ ਕੀਤਾ. "ਭੀ ਬਰਖਾਸ੍ਤ ਸਭ ਸਭਾ." (ਗੁਪ੍ਰਸੂ) ੨. ਮੌਕੂਫ਼. ਹਟਾਇਆ ਹੋਇਆ। ੩. ਸੰਗ੍ਯਾ- ਸਭਾ ਦਾ ਉਠ ਜਾਣਾ.
ਸਰੋਤ: ਮਹਾਨਕੋਸ਼