ਬਲੇਲ
balayla/balēla

ਪਰਿਭਾਸ਼ਾ

ਅ਼. [بلیل] ਬਲੀਲ. ਸੰਗ੍ਯਾ- ਧੁਨਿ. ਸ਼ਬਦ. "ਬਾਂਗ ਬਲੇਲ ਹੈ." (ਹਾਜਿਰਨਾਮਾ) ਨਾਮ ਦੀ ਧੁਨਿ ਬਾਂਗ ਹੈ.
ਸਰੋਤ: ਮਹਾਨਕੋਸ਼