ਬਲੰਤੀ
balantee/balantī

ਪਰਿਭਾਸ਼ਾ

ਜ੍ਵਲੰਤੀ ਮਚਦੀ ਹੋਈ. "ਭਾਹਿ ਬਲੰਤੀ ਆਈ." (ਰਾਮ ਮਃ ੧)
ਸਰੋਤ: ਮਹਾਨਕੋਸ਼