ਬਵਰਾਨਾ
bavaraanaa/bavarānā

ਪਰਿਭਾਸ਼ਾ

ਵਾਤੂਲ ਹੋਇਆ. ਦੀਵਾਨਾ ਹੋਇਆ. "ਇਹ ਭਾ ਸਿਰਰੀ ਮਤਿ ਬਵਰਾਨਾ." (ਨਾਪ੍ਰ)
ਸਰੋਤ: ਮਹਾਨਕੋਸ਼